Punjabi Status | Desi Status | Status in Punjabi | Whatsapp status in Punjabi  - Punjabi Status

0

Musibat De Din Bi Nikal Jaange

Tags:- Punjabi Status, Love Status ‪#‎ਸਬਰ‬ ਕਰ ਬੰਦਿਆਂ ਮੁਸੀਬਤ ਦੇ ਦਿਨ ਵੀ ਨਿਕਲ ਜਾਣਗੇ.. ‪#‎ਤੁਰਿਆ‬ ਜਾ ਮੰਜ਼ਿਲ ਵੱਲ ਮਜ਼ਾਕ ਉਡਾਉਣ ਵਾਲਿਆਂ ਦੇ ਚਿਹਰੇ ਵੀ ਉੱਡ ਜਾਣਗੇ….😍😘 #Sabar Kar Bandeya Musibat De Din Bi Nikal Jaange.....

0

Smaan Shad Aya Punjabi Sad Status

Punjabi Sad Status :- ਉਸਦੇ ਸ਼ਹਿਰ ਦੇ ਕੋਨ੍ਨੇ -ਕੋਨ੍ਨੇ    ਵਿਚ ਸਮਾਨ ਛੱਡ ਆਇਆ ਆਪਣਾ . ਮੁੜ ਜਾਣ ਦਾ ਕੋਈ ਬਹਾਨਾ ਰਹੇ ਸਿਰਫ ਇਸੇ ਲਈ… ☺ Usde Shehar De Kone Kone Vich Smaan Shad...

Punjabi-Status 0

Rishte Kache Ghar Waang

ਰਿਸ਼ਤੇ ਕੱਚੇ ਘਰ ਵਾਂਗ ਹੁੰਦੇ ਨੇ .. 🙂 ਜਿਹੜੇ ਅਨੈਕ ਬਾਰ ਲਿਪਣੇ ਪੈਂਦੇ ਨੇ . ਜੇ ਲਿਪਣਾ ਛੱਡ ਦੇਈਏ ਤਾਂ .. ਹੋਲੀ ਹੋਲੀ ਮਿੱਟੀ ਬਣ ਢੇਰ ਹੋ ਜਾਂਦੇ ਨੇ .. 😉   Rishte kache...

cute-girl-smile 0

Ajj Lagdi Nikki Dhee

ਮਿਸ਼ਰੀ ਵਰਗੀ ਮਿੱਠੀ ਧੀ ਕਰਮਾਂ ਵਾਲਿਆਂ ਡਿੱਠੀ ਧੀ, ਰੱਬ ਨੇ ਹੱਥੀਂ ਲਿਖ ਕੇ ਭੇਜੀ  😊 ਖੁਸ਼ਹਾਲੀ ਦੀ ਚਿੱਠੀ ਧੀ, ਕੱਲ੍ਹ ਨੂੰ ਉੱਚੜਾ ਮਾਣ ਬਣੇਗੀ ਅੱਜ ਲੱਗਦੀ ਹੈ ਨਿੱਕੀ ਧੀ. 😍   😊 😇 Mishri Vargi Mithi Dhee. Karma Waleya...

0

Oh Bi Bohat Roi Honi Ae

ਦਿਲਾ ❤ ਤੈਨੂੰ ਛੱਡ ਕੇ ਜਾਣ ਵਿੱਚ, ਉਸਦੀ ਕੋਈ ਮਜਬੂਰੀ ਹੋਈ ਹੋਣੀ ਆ, ਕੁਝ ਰਾਤਾਂ ਤਾਂ ਉਹ ਵੀ ਸੋਈ ਨਹੀਂ ਹੋਣੀ ਆ, ਮੰਨ ਚਾਹੇ ਨਾ ਮੰਨ ਤੈਥੋਂ ਦੂਰ ਹੋ ਕੇ ਉਹ ਵੀ ਬਹੁਤ ਰੋਈ 😢😢😢😢😢 ਹੋਣੀ...

0

Suit Pauno Hatt Gi

ਸੂਟ ‪#‎ਪਾਉਣੋ‬ ਹਟ ਗੀ ਤੂੰ ‪#‎ਪਾਪਲੀਨ‬ ਦੇ 😂 , . ਗੋਡੇ ਜੇ ‪#‎ਘਸਾਈ‬  😊 ਫਿਰੇ ਬਿੱਲੋ ‪#‎ਜੀਨ‬ ਦੇ 🙂 , . ਕਿਵੇਂ ‪#‎ਕੱਚ‬ ਮੋਤੀ ਤੇਰਾ ‪#‎ਸੁੱਚਾ‬ ਹੋ ਗਿਆ, . ਨੀ  ਏਥੇ ‪#‎ਯਾਰਾਂ ‬ ਦਾ ਪਜਾਮਾ ਕੁੜੇ...

sadpunjabistatus 0

Dil Cho Bhulona Punjabi Status

ਸੋਖਾ ਨੀ ਹੁੰਦਾ ਕਿਸੇ ਆਪਣੇ ਨੂੰ ਦਿਲ  ‘ਚੋਂ ਭੁਲਾਉਣਾ , ਰੂਹ ਕੰਬ ਜਾਂਦੀ ਵਿਛੜਣ ਦਾ ਸੋਚ  ਕੇ, ਯਾਦਾਂ ਦੇ ਸਹਾਰੇ ਕੱਟ ਜਾਂਦੀ ਹੈ ਜਿੰਦਗੀ, ਬਸ ਹੌਸਲਾ ਚਾਹੀਦਾ ਦਿੱਲ ❤ ਪੱਥਰ ਕਰਨ ਵਾਸਤੇ 😍😘.. Sokha Ni...

Punjabisadstatus 0

Adure Milan Di Aas Punjabi Sad Status

❤ ਅਧੂਰੇ ਮਿਲਣ ਦੀ ਆਸ ਹੈ ਜ਼ਿੰਦਗੀ, ਸੁੱਖ -ਦੁੱਖ ਦਾ ਅਹਿਸਾਸ ਹੈ ਜ਼ਿੰਦਗੀ, ਫੁਰਸਤ ਮਿਲੇ ਤਾਂ ਖੁਆਬਾਂ ‘ਚ ਆਇਆ ਕਰੋ, ਤੇਰੇ ਬਿਨਾਂ ਬੜੀ ਉਦਾਸ ❤ ਹੈ ਜ਼ਿੰਦਗੀ 🙁 . Adoore Milan DI Aas Hai...

Punjabi Sad Status 0

Khud Nu Bhul jawegi

😘 ਮੇਰੇ ਲਫਜਾਂ ਨੂੰ ਏਨੀ ਚਾਹਤ ਨਾਲ ਨਾ ਪੜਿਆ ਕਰ, 😍 ਜੇ ਕੁਝ ਯਾਦ ਰਹਿ ਗਿਆ 😘 ਤਾਂ ਖੁਦ ਨੂੰ ਭੁਲ ਜਾਵੇਗੀ,   Mere Lafja Nu Eni Chahat Naal Na Parheya Kar. Je Kuj 😉 Yaad Reh Geya...

Punjabisadstatus 0

Pyaar Mera Ik Tarfa Punjabi Status

ਪਤਾ ਨੀ ਪਿਅਾਰ ਮੇਰਾ ੲਿੱਕ ਤਰਫਾ ਏ .. ਜਾਂ ਉਹ ਵੀ ਦਿਲੋ ਕਰਦੀ ਆ .. ਥੋੜਾ ਜਿਹਾ ਦੇਖ ਕੇ ‪#‎ਕਮਲੀ‬ ਨੀਵੀਂ ਪਾ ਲੈਂਦੀ ਜਾਂ.. ਫਿਰ ‪#‎ਦੁਨੀਆ‬ ਤੋਂ ਡਰਦੀ ਆ.. Pata Ni Pyaar Mera Ik...